- English
- ਪੰਜਾਬੀ / پنجابی
ਤਹਸੀਲ ਤਰਨ ਤਾਰਨ, ਜਿਲਾ ਤਰਨ ਤਾਰਨ, ਪਂਜਾਬ, ਭਾਰਤ
ਤਰਨ ਤਾਰਨ ਸਾਹਿਬ
ਤਰਨ ਤਾਰਨ ਸਾਹਿਬ ਨੂੰ ਪੰਜਾਬ, ਖ਼ਾਸ ਕਰਕੇ ਸਿੱਖ ਇਤਿਹਾਸ ਵਿੱਚ ‘ਗੁਰੂ ਕੀ ਨਗਰੀ’ ਦਾ ਇਕ ਖ਼ਾਸ ਦਰਜਾ ਹਾਸਲ ਹੈ। ਇਹ ਨਗਰੀ ‘ਦੁੱਖ ਨਿਵਾਰਨ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਜੂਨ, ੨੦੦੬ ਨੂੰ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਦਿਤਾ ਗਿਆ। ਇਸ ਸਹਿਰ ਨੂੰ ਪਵਿਤਰ ਨਗਰੀ ਦਾ ਦਰਜਾ ਹਾਸਿਲ ਹੈ।